ਸੁਹਰੇ ਪਰਿਵਾਰ ਵੱਲੋਂ ਆਪਣੀ ਨੂੰਹ ਦੀ ਬੇਰਹਿਮੀ ਨਾਲ ਮਾਰ-ਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਗੜ੍ਹਸ਼ੰਕਰ ਦੇ ਕਸਬੇ ਮਾਹਿਲਪੁਰ ਦਾ ਹੈ।